Iffco Kisan

ਹੁਣ 100 ਰੁਪਏ ਦੀ
ਮਾਸਿਕ ਸਦੱਸਤਾ

5 ਮਹੀਨੇ ਦੇ ਲਈ
ਬਿਲਕੁਲ ਮੁਫ਼ਤ

ਵਿਸ਼ੇਸ਼ ਏਅਰਟੈੱਲ
ਗਾਹਕਾਂ ਦੇ ਲਈ

ਲਾਭ

ਜਿਲ੍ਹਾ ਵਿਸ਼ੇਸ਼ ਅਗਲੇ 5 ਦਿਨਾਂ ਲਈ ਮੌਸਮ ਦਾ ਅਨੁਮਾਨ, ਜਿਸ ਵਿੱਚ ਤਾਪਮਾਨ, ਨਮੀ, ਵਰਖਾ ਦੇ ਸੰਭਾਵਨਾ, ਹਵਾ ਦੀ ਗਤੀ ਦੀ ਜਾਣਕਾਰੀ ਸ਼ਾਮਲ ਹੈ।

ਫਸਲਾਂ ਦੀ ਬਿਜਾਈ ਦੀ ਮਿਤੀ ਦੇ ਅਧਾਰ ਤੇ, ਵਿਅਕਤੀਗਤ ਫਸਲਾਂ ਦੀ ਸਲਾਹ ਆਡੀਓ ਅਤੇ ਲਿਖਤੀ ਰੂਪ ਵਿਚ ਜੀਵਨ ਕਾਲ ਲਈ ਦਿੱਤੀ ਜਾਂਦੀ ਹੈ।

ਫ਼ਸਲਾਂ ਦੇ ਸ੍ਰੋਤ ਲਾਈਬ੍ਰੇਰੀ। ਫ਼ਸਲ ਅਨੁਸਾਰ ਵਾਣੀ ਸੰਦੇਸ਼ ਅਤੇ ਲਿਖਿਤ ਰੂਪ ਵਿਚ ਜਾਣਕਾਰੀ ਅਤੇ ਸਲਾਹ ਦੀ ਸੁਵਿਧਾ।

ਉੱਤਮ ਗੁਣਵੱਤਾ ਅਤੇ ਉਚਿਤ ਮੁੱਲ ਤੇ ਸਾਰੇ ਖੇਤੀ ਨਿਵੇਸ਼ ਉਤਪਾਦ ਜਿਸਤਰ੍ਹਾਂ ਕੀਟਨਾਸ਼ਕ, ਖਾਦ, ਬੀਜ, ਖੇਤੀ ਉਪਕਰਨ, ਪਸ਼ੂ ਆਹਾਰ ਅਤੇ ਖੇਤੀ ਸੰਬੰਧੀ ਹੋਰ ਉਤਪਾਦ ਆਪਣੇ ਨਜ਼ਦੀਕੀ ਭਰੋਸੇਮੰਦ ਵਿਕਰੇਤਾ ਤੋਂ ਆਨਲਾਈਨ ਖਰੀਦਦਾਰੀ ਦੀ ਸੁਵਿਧਾ।

ਵਪਾਰਕ ਵਾਹਨ ਲਈ ਬੀਮੇ ਅਤੇ ਕਰਜ਼ੇ ਲਈ ਬੇਨਤੀ, ਸਹਿਭਾਗੀ ਬੈਂਕ ਤੋਂ ਆਮ ਅਤੇ ਟਰੈਕਟਰ ਲਈ ਕਰੈਡਿਟ ਦੀ ਸਹੂਲਤ ਦਾ ਉਦੇਸ਼

“ਤੁਹਾਡੀਆਂ ਜਿਣਸਾਂ ਦੀ ਮਾਰਕੀਟ ਵਿੱਚ ਕੀਮਤ ਅਤੇ ਭਾਅ ਦੇ ਰੁਝਾਨ ਦੀ ਜਾਣਕਾਰੀ।"

ਖਰੀਦਦਾਰ ਅਤੇ ਵਿਕਰੇਤਾ ਨੂੰ ਜੋੜਨ ਵਾਲਾ ਇੱਕ ਪਲੇਟਫਾਰਮ ਜਿੱਥੇ ਉਹ ਬਿਨਾਂ ਕਿਸੇ ਵਿਚੋਲੇ (ਦਲਾਲ) ਦੇ ਸਿੱਧੇ ਆਪਣੀਆਂ ਵਸਤੂਆਂ ਨੂੰ ਖਰੀਦ ਸਕਦੇ ਹਨ ਜਾਂ ਵੇਚ ਸਕਦੇ ਹਨ।

ਸਰਕਾਰੀ ਯੋਜਨਾਵਾਂ ਅਤੇ ਆਮ ਖੇਤੀਬਾੜੀ ਦੀਆਂ ਖ਼ਬਰਾਂ ਦਾ ਸੰਗ੍ਰਹਿ। ਇਫਕੋ ਨਾਲ ਜੁੜੀ ਨੌਕਰੀ ਦੀ ਜਾਣਕਾਰੀ.

ਚਿੱਤਰ ਨੱਥੀ ਸਮਰੱਥਾਵਾਂ ਦੇ ਨਾਲ ਤਤਕਾਲ ਸੰਦੇਸ਼ ਹੱਲ।

ਇੱਕ ਪਲੇਟਫਾਰਮ ਜਿੱਥੇ ਉਪਭੋਗਤਾ ਦੂਜੇ ਮੋਬਾਈਲ ਐਪਲੀਕੇਸ਼ਨ ਉਪਭੋਗਤਾਵਾਂ ਦੇ ਨਾਲ ਗੱਲਬਾਤ ਕਰ ਸਕਦਾ ਹੈ। ਗੱਲਬਾਤ ਦੇ ਜ਼ਰੀਏ ਤੁਸੀਂ ਫਸਲਾਂ ਅਤੇ ਕਿਸਾਨ ਨਾਲ ਜੁੜੀਆਂ ਖ਼ਬਰਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।

ਉਪਭੋਗਤਾ ਖੇਤੀਬਾੜੀ ਮਾਹਰ ਨਾਲ ਜੁੜਨ ਲਈ ਸਰਕਾਰ ਦੇ ਕਿਸਾਨ ਕਾਲ ਸੈਂਟਰ ਸੇਵਾ ਉਪਕਰਣ ਦੀ ਮੁਫਤ ਸੇਵਾ ਡਾਇਲ ਕਰ ਸਕਦੇ ਹੋ।

ਇਫਕੋ ਕਿਸਾਨ ਦੇ ਯੂ ਟਿਊਬ ਵੀਡੀਓ ਚੈਨਲ ਤੋਂ ਲਏ ਗਏ ਸਾਰੇ ਵੀਡੀਓ।

ਇਫਕੋ ਕਿਸਾਨ ਦੀ ਐਗਰੀ-ਟੈਕ ਸੇਵਾਵਾਂ ਦਾ ਅਨੁਭਵ
ਕਰਨ ਦੇ ਲਈ ਹੁਣੇ ਡਾਉਨਲੋਡ ਕਰੋ।